• Monday, 27 April 2026
Advertisement Advertisement
Ad banner
ਮੁਰਮੂ ਅੱਜ ਤੋਂ ਪੰਜ ਰੋਜ਼ਾ ਸ਼ਿਮਲਾ ਦੌਰੇ 'ਤੇ

27 Apr 2026 | 6 Views

ਮੁਰਮੂ ਅੱਜ ਤੋਂ ਪੰਜ ਰੋਜ਼ਾ ਸ਼ਿਮਲਾ ਦੌਰੇ 'ਤੇ

 

ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਸੋਮਵਾਰ ਤੋਂ ਹਿਮਾਚਲ ਪ੍ਰਦੇਸ਼ ਦੇ ਪੰਜ ਦਿਨਾ ਦੌਰੇ 'ਤੇ ਜਾ ਰਹੇ ਹਨ। ਉਹ ਸ਼ਿਮਲਾ ਮਸ਼ੋਬਰਾ ਨੇੜਲੇ স घि ਰਾ ਸ਼ ਟ ਰ ਪ ਤੀ ਨਿਵਾਸ ਵਿੱਚ ਰੁਕਣਗੇ। ਪ੍ਰੋਗਰਾਮ ਅਨੁਸਾਰ 28 ਅਪਰੈਲ ਨੂੰ ਰਾਜਪਾਲ ਵੱਲੋਂ ਲੋਕ ਭਵਨ ਵਿੱਚ ਰਾਤਰੀ ਭੋਜ ਦਿੱਤਾ ਜਾਵੇਗਾ, 29 ਨੂੰ ਉਹ ਅਟਲ ਟਨਲ ਦੇਖਣ ਜਾਣਗੇ, 30 ਨੂੰ ਚੌਧਰੀ ਸਰਵਣ ਕੁਮਾਰ ਹਿਮਾਚਲ ਕ੍ਰਿਸ਼ੀ ਵਿਸ਼ਵਵਿਦਿਆਲਿਆ, ਪਾਲਮਪੁਰ ਦੀ ਕਨਵੋਕੇਸ਼ਨ ਵਿੱਚ ਸ਼ਿਰਕਤ ਤੇ ਪਹਿਲੀ ਮਈ ਨੂੰ ਆਰਮੀ ਟ੍ਰੇਨਿੰਗ ਕਮਾਂਡ ਦਾ ਦੌਰਾ ਕਰਨਗੇ।

Categories: Punjab

Tags: None

Published on: 27 Apr 2026

Guraashish Singh Dhaliwal
Mobile N/A
📣 Share this post

Latest News