• Sunday, 26 April 2026
Advertisement Advertisement
CM ਭਗਵੰਤ ਮਾਨ ਨੇ ਰਾਸ਼ਟਰਪਤੀ ਤੋਂ ਵਿਧਾਇਕਾਂ ਸਮੇਤ ਮਿਲਣ ਦਾ ਕਿਉ ਮੰਗਿਆ ਸਮਾਂ

25 Apr 2026 | 9 Views

CM ਭਗਵੰਤ ਮਾਨ ਨੇ ਰਾਸ਼ਟਰਪਤੀ ਤੋਂ ਵਿਧਾਇਕਾਂ ਸਮੇਤ ਮਿਲਣ ਦਾ ਕਿਉ ਮੰਗਿਆ ਸਮਾਂ

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੇਸ਼ ਦੀ ਰਾਸ਼ਟਰਪਤੀ ਦਰੋਪਤੀ ਮੁਰਮੂ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਹਨਾਂ ਰਾਸ਼ਟਰਪਤੀ ਨੂੰ ਆਪਣੇ ਵਿਧਾਇਕਾਂ ਸਮੇਤ ਮਿਲਣ ਦੀ ਸਮਾਂ ਮੰਗ ਕੇ ਸੱਤ ਰਾਜ ਸਭਾ ਮੈਂਬਰ ਜੋ ਕਿ ਆਮ ਆਦਮੀ ਪਾਰਟੀ ਛੱਡ ਕੇ ਬੀਜੇਪੀ ਚ ਸ਼ਾਮਿਲ ਹੋ ਗਏ ਸਨ ਲਈ ਰੀਕਾਲ ਦਾ ਸਮਾਂ ਮੰਗਿਆ ਹੈ ।

Categories: Punjab

Tags: Update

Published on: 25 Apr 2026

Guraashish Singh Dhaliwal
Mobile N/A
📣 Share this post

Latest News