ਵਾਈਪੀਐਸ, ਡੀਪੀਐਸ, ਬਲੋਜਮ ਸਕੂਲ, ਭੁਪਿੰਦਰਾ ਇੰਟਰਨੈਸ਼ਨਲ ਸਕੂਲ, ਮਾਊਂਟ ਜੀ ਲਿਟਰਾ ਸਕੂਲ, ਕੇ ਵੀ ਸਕੂਲ ਸਮੇਤ ਪਟਿਆਲਾ ਦੇ 12 ਸਕੂਲਾਂ ਨੂੰ ਆਈ ਬੰਬ ਨਾਲ ਉਡਾਉਣ ਦੀ ਧਮਕੀ.. ਸਾਰੇ ਸਕੂਲ ਕਰਵਾਏ ਖਾਲੀ ਬੱਚਿਆਂ ਨੂੰ ਘਰੇ ਭੇਜਿਆ।ਪੁਲਿਸ ਵੱਲੋਂ ਜਾਂਚ ਸ਼ੁਰੂ
Punjab