• Sunday, 10 May 2026
Advertisement Advertisement
Ad banner Ad banner
BIG NEWS:- ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਗ੍ਰਿਫਤਾਰ

25 Mar 2026 | 93 Views

BIG NEWS:- ਆਪ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਗ੍ਰਿਫਤਾਰ

ਚੰਡੀਗੜ੍ਹ 25 ਮਾਰਚ :

ਪਟਿਆਲਾ ਪੁਲਿਸ ਨੂੰ ਵੱਖ -ਵੱਖ ਮੁਕੱਦਮਿਆਂ ‘ਚ ਲੋੜੀਦਾ ਆਮ ਆਦਮੀ ਪਾਰਟੀ ਦਾ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਨੂੰ ਪਟਿਆਲਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। 

ਮਿਲੀ ਜਾਣਕਾਰੀ ਅਨੁਸਾਰ ਪਠਾਣ ਮਾਜਰਾ ਜੋ ਕਿ ਲੰਬੇ ਸਮੇਂ ਤੋਂ ਹਰਿਆਣਾ, ਯੂਪੀ ਆਦਿ ਸੂਬਿਆਂ ਵਿੱਚ ਰਹਿ ਰਿਹਾ ਸੀ , ਜਿਸ ਦੀ ਪਟਿਆਲਾ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਗ੍ਰਿਫਤਾਰੀ ਕੀਤੀ ਹੈ।  

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਠਾਣ ਮਾਜਰਾ ਨੂੰ ਅਦਾਲਤ ਨੇ ਵੀ ਭਗੋੜਾ ਕੀਤਾ ਹੋਇਆ ਸੀ ।

Categories: Crime

Tags: Breaking

Published on: 25 Mar 2026

Guraashish Singh Dhaliwal
Mobile N/A
📣 Share this post

Latest News