ਚੰਡੀਗੜ੍ਹ 28 ਮਈ
ਕੇਵਲ ਸਿੰਘ ਢਿੱਲੋ ਨੂੰ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ I
ਜ਼ਿਕਰਯੋਗ ਹੈ ਕਿ ਢਿੱਲੋ ਬਰਨਾਲਾ ਤੋਂ ਦੋ ਵਾਰ ਐਮਐਲਏ ਰਹਿ ਚੁੱਕੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ I
28 May 2026 | 9 Views
ਚੰਡੀਗੜ੍ਹ 28 ਮਈ
ਕੇਵਲ ਸਿੰਘ ਢਿੱਲੋ ਨੂੰ ਪੰਜਾਬ ਬੀਜੇਪੀ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਹੈ I
ਜ਼ਿਕਰਯੋਗ ਹੈ ਕਿ ਢਿੱਲੋ ਬਰਨਾਲਾ ਤੋਂ ਦੋ ਵਾਰ ਐਮਐਲਏ ਰਹਿ ਚੁੱਕੇ ਹਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ I
Categories: None
Tags: Breaking
Published on: 28 May 2026