ਅਰਨੀਵਾਲਾ, ਫਾਜ਼ਿਲਕਾ 3 ਮਾਰਚ
ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫਿਰੋਜ਼ਪੁਰ ਸ. ਗੁਰਦਾਸ ਸਿੰਘ ਦੇ ਭਰਾ ਸ. ਰੇਸ਼ਮ ਸਿੰਘ ਜੋ ਕਿ ਮਿਤੀ 24 ਫਰਵਰੀ 2026 ਨੂੰ ਅਕਾਲ ਚਲਾਣਾ ਕਰ ਗਏ ਸਨ ਨਮਿਤ ਅੰਤਿਮ ਅਰਦਾਸ 5 ਮਾਰਚ ਨੂੰ ਹੋਵੇਗੀ|
ਸ. ਰੇਸ਼ਮ ਸਿੰਘ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਅੰਤਿਮ ਅਰਦਾਸ 5 ਮਾਰਚ 2026 ਨੂੰ ਗੁਰੂਦੁਆਰਾ ਸਾਹਿਬ ਬੁਰਜ ਹਨੂਮਾਨਗੜ੍ਹ (ਫਾਜ਼ਿਲਕਾ ) ਵਿਖ਼ੇ ਦੁਪਹਿਰ 12 ਤੋਂ 2 ਵਜੇ ਹੋਵੇਗੀ |