• Tuesday, 12 May 2026
Advertisement Advertisement
Ad banner Ad banner
BIG NEWS :- CM ਭਗਵੰਤ ਮਾਨ ਨੇ  ਸੰਜੀਵ ਅਰੋੜਾ ਦੇ ਵਿਭਾਗਾਂ ਦੀ 3 ਮੰਤਰੀਆਂ ਨੂੰ ਕੀਤੀ ਵੰਡ

11 May 2026 | 13 Views

BIG NEWS :- CM ਭਗਵੰਤ ਮਾਨ ਨੇ ਸੰਜੀਵ ਅਰੋੜਾ ਦੇ ਵਿਭਾਗਾਂ ਦੀ 3 ਮੰਤਰੀਆਂ ਨੂੰ ਕੀਤੀ ਵੰਡ

ਚੰਡੀਗੜ੍ਹ:- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਈਡੀ ਵੱਲੋਂ ਗ੍ਰਿਫਤਾਰ ਕੀਤੇ ਗਏ ਪੰਜਾਬ ਦੇ ਕੈਬਨਟ ਮੰਤਰੀ ਸੰਜੀਵ ਅਰੋੜਾ ਦੇ ਵਿਭਾਗਾਂ ਦੀ ਤਿੰਨ ਮੰਤਰੀਆਂ ਨੂੰ ਵੰਡ ਕਰ ਦਿੱਤੀ ਹੈ। 

    ਮੁੱਖ ਮੰਤਰੀ ਦਰਬਾਰ ਤੋਂ ਮਿਲੀ ਜਾਣਕਾਰੀ ਅਨੁਸਾਰ  ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਲੋਕਲ ਬਾਡੀਜ , ਤਰਨਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਵਿਭਾਗ ਅਤੇ ਅਮਨ ਅਰੋੜਾ ਨੂੰ  ਉਦਯੋਗ ਵਿਭਾਗ ਦੇ ਦਿੱਤਾ ਹੈ। 

Categories: Politics

Tags: None

Published on: 11 May 2026

Guraashish Singh Dhaliwal
Mobile N/A
📣 Share this post

Latest News