• Tuesday, 22 September 2026
Advertisement Advertisement
Ad banner Ad banner
ਪ੍ਰਿੰਸੀਪਲ ਮੋਨਿਕਾ ਸਿੰਘ ਨੂੰ ਸਦਮਾ , ਪਿਤਾ ਦਾ ਹੋਇਆ ਦਿਹਾਂਤ

22 Sep 2026 | 9 Views

ਪ੍ਰਿੰਸੀਪਲ ਮੋਨਿਕਾ ਸਿੰਘ ਨੂੰ ਸਦਮਾ , ਪਿਤਾ ਦਾ ਹੋਇਆ ਦਿਹਾਂਤ

 

ਪੁਲਿਸ ਪਬਲਿਕ ਸਕੂਲ ਬਠਿੰਡਾ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਚੁੱਕੇ ਪ੍ਰਿੰਸੀਪਲ ਮੋਨਿਕਾ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸੇਵਾ ਮੁਕਤ ਮੇਜ਼ਰ ਜਨਰਲ ਮੋਹਿੰਦਰ ਸਿੰਘ ਦਾ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ 1984 ਦੇ ਬਲੂ ਸਟਾਰ ਅਪ੍ਰੇਸ਼ਨ ਦੌਰਾਨ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਲਈ ਵਸਿਸ਼ਟ ਸੇਵਾ ਮੈਡਲ ਆਰਮ ਮੈਡੀਕਲ ਕੋਰ ਮਿਲਿਆ ਸੀ। ਉਹ ਇਕ ਉਘੇ ਸਰਜਨ ਸਨ। ਉਨ੍ਹਾਂ ਦਾ ਸਸਕਾਰ ਸ਼ਾਮ 4 ਵਜ਼ੇ ਡੀਏਵੀ ਸ਼ਮਸਾਨਘਾਟ ਵਿਖੇ ਸਸਕਾਰ ਹੋਵੇਗਾ। ਉਹ ਆਪਣੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਛੱਡ ਗਏ ਹਨ। 

Categories: Punjab

Tags: Local

Published on: 22 Sep 2026

Guraashish Singh Dhaliwal
Mobile N/A
📣 Share this post

Latest News