• Tuesday, 24 March 2026
Advertisement Advertisement
ਵੱਡੀ ਖਬਰ:- ਹਰਪਾਲ ਚੀਮਾ ਨੂੰ ਟਰਾਂਸਪੋਰਟ ਤੇ ਰਵਜੋਤ ਸਿੰਘ ਨੂੰ ਜੇਲ ਵਿਭਾਗ ਵੀ ਮਿਲੇ

24 Mar 2026 | 7 Views

ਵੱਡੀ ਖਬਰ:- ਹਰਪਾਲ ਚੀਮਾ ਨੂੰ ਟਰਾਂਸਪੋਰਟ ਤੇ ਰਵਜੋਤ ਸਿੰਘ ਨੂੰ ਜੇਲ ਵਿਭਾਗ ਵੀ ਮਿਲੇ

ਚੰਡੀਗੜ੍ਹ; 24 ਮਾਰਚ ;

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ  ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਗ੍ਰਫਤਾਰੀ ਤੋਂ ਬਾਅਦ  ਟਰਾਂਸਪੋਰਟ ਵਿਭਾਗ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ ਹੈ ਅਤੇ ਕੈਬਨਿਟ ਮੰਤਰੀ ਡਾ ਰਵਜੋਤ ਸਿੰਘ ਨੂੰ ਜੇਲ ਵਿਭਾਗ ਦੇ ਦਿੱਤਾ ਹੈ । ਦੱਸਣ ਯੋਗ ਹੈ ਕਿ ਇਹ ਦੋਨੇ ਵਿਭਾਗ ਲਾਲਜੀਤ ਸਿੰਘ ਭੁੱਲਰ ਕੋਲ ਸਨ ।

Categories: Politics

Tags: None

Published on: 24 Mar 2026

Guraashish Singh Dhaliwal
Mobile N/A
📣 Share this post

Latest News