You are currently viewing ਮਿਸ਼ਨ ਫ਼ਤਿਹ 65994 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਮਿਸ਼ਨ ਫ਼ਤਿਹ 65994 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ

ਮਿਸ਼ਨ ਫ਼ਤਿਹ 65994 ਵਿਅਕਤੀਆਂ ਨੇ ਲਗਵਾਈ ਕਰੋਨਾ ਵੈਕਸੀਨ-ਡਿਪਟੀ ਕਮਿਸ਼ਨਰ


ਬਠਿੰਡਾ, 19 ਅਪ੍ਰੈਲ( ਪੈੈੈੈਰੀ ਪਰਗਟ ) ਡਿਪਟੀ ਕਮਿਸ਼ਨਰ ਸ਼੍ਰੀ ਬੀ.ਸ਼੍ਰੀਨਿਵਾਸਨ ਨੇ ਦੱਸਿਆ ਕਿ ਜ਼ਿਲੇ ’ਚ ਹੁੁਣ ਤੱਕ 65994 ਵਿਅਕਤੀ ਕਰੋਨਾ ਵੈਕਸੀਨ ਲਗਵਾ ਚੁੱਕੇ ਹਨ।
ਉਨਾਂ ਅੱਗੇ ਦੱਸਿਆ ਕਿ ਇਨਾਂ ’ਚ 7564 ਹੈਲਥ ਵਰਕਰਜ਼, 14326 ਫਰੰਟ ਲਾਇਨ ਵਰਕਰਜ਼, 45 ਤੋਂ 60 ਤੱਕ 17812 ਵਿਅਕਤੀਆਂ ਨੂੰ ਅਤੇ ਇਸੇ ਤਰਾਂ 60 ਸਾਲ ਤੋਂ ਵਧੇਰੇ ਉਮਰ ਦੇ 17477 ਬਜ਼ੁਰਗਾਂ ਨੂੰ ਪਹਿਲੀ ਡੋਜ਼ ਲਗਾਈ ਗਈ ਹੈ।।
ਉਨਾਂ ਅੱਗੇ ਦੱਸਿਆ ਕਿ ਗੌਰਮਿੰਟ ਇੰਸਟੀਚਿਊਟਸ ਵਿੱਚ 3875 ਹੈਲਥ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 1289 ਨੰੂ ਦੂਜੀ ਡੋਜ਼, 12654 ਫਰੰਟ ਲਾਇਨ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 2269 ਨੰੂ ਦੂਜੀ ਡੋਜ਼, 45 ਤੋਂ 59 ਸਾਲ ਤੱਕ 16331 ਵਿਅਕਤੀਆਂ ਨੰੂ ਪਹਿਲੀ ਡੋਜ਼ ਅਤੇ 1650 ਵਿਅਕਤੀਆਂ ਨੰੂ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 15454 ਵਿਅਕਤੀਆਂ ਨੰੂ ਪਹਿਲੀ ਡੋਜ਼ ਅੇਤ 1654 ਵਿਅਕਤੀਆਂ ਨੰੂ ਦੂਜੀ ਡੋਜ਼ ਦਿੱਤੀ ਗਈ ਹੈ।
ਇਸੇ ਤਰਾਂ ਪ੍ਰਾਈਵੇਟ ਇੰਸਟੀਚਿਊਟਸ ਵਿੱਚ 3689 ਹੈਲਥ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 1320 ਨੰੂ ਦੂਜੀ ਡੋਜ਼, 1667 ਫਰੰਟ ਲਾਇਨ ਵਰਕਰਜ਼ ਨੰੂ ਪਹਿਲੀ ਡੋਜ਼ ਅਤੇ 80 ਨੰੂ ਦੂਜੀ ਡੋਜ਼, 45 ਤੋਂ 59 ਸਾਲ ਤੱਕ 1490 ਵਿਅਕਤੀਆਂ ਨੰੂ ਪਹਿਲੀ ਡੋਜ਼ ਅਤੇ 217 ਵਿਅਕਤੀਆਂ ਨੰੂ ਦੂਜੀ ਡੋਜ਼, 60 ਸਾਲ ਤੋਂ ਉੱਪਰ ਦੇ 2019 ਵਿਅਕਤੀਆਂ ਨੰੂ ਪਹਿਲੀ ਡੋਜ਼ ਅੇਤ 336 ਵਿਅਕਤੀਆਂ ਨੰੂ ਦੂਜੀ ਡੋਜ਼ ਦਿੱਤੀ ਗਈ ਹੈ।