🔴 BIG NEWS :-ਲੋਹੜੀ ਤੱਕ ਬੰਦ ਰਹਿਣਗੇ ਪੰਜਾਬ ਦੇ ਸਕੂਲ !!
ਚੰਡੀਗੜ੍ਹ:- 7 ਜਨਵਰੀ
ਪੰਜਾਬ ਚ ਠੰਡ ਤੇ ਧੁੰਦ ਵਧਣ ਕਾਰਨ ਲੋਹੜੀ ( 13 ਜਨਵਰੀ ਦਿਨ ਸੋਮਵਾਰ ) ਤੱਕ ਸਾਰੇ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ ।
ਪੰਜਾਬ ਸਰਕਾਰ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦਰਬਾਰ ਤੋਂ ਇਹ ਫੈਸਲਾ ਠੰਡ ਵਧਣ ਕਾਰਨ ਸਕੂਲਾਂ ਦੇ ਬੱਚਿਆਂ ਦੀ ਸੁਰੱਖਿਆ ਨੂੰ ਦੇਖਦਿਆਂ ਕੀਤਾ ਜਾ ਰਿਹਾ ਹੈ।