🔴 ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ ! ਮੌਜੂਦਾ ਮੇਅਰ, ਕੌਂਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ‘ਆਪ’..ਚ ਹੋਏ ਸ਼ਾਮਲ
ਜਲੰਧਰ ; 10 ਦਸੰਬਰ
ਜਲੰਧਰ ‘ਚ ਅੱਜ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਮੌਜੂਦਗੀ ਚ ਮੌਜੂਦਾ ਮੇਅਰ ਜਗਦੀਸ ਰਾਜਾ ਕੌਂਸਲਰ, ਮੌਜੂਦਾ ਕੌਸਲਰ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਨੀਤਾ ਰਾਜਾ ‘ਆਪ’..ਚ ਹੋਏ ਸ਼ਾਮਲ