ਭੂਚਾਲ ਦੇ ਝਟਕੇ
ਚੰਡੀਗੜ 12 ਫਰਵਰੀ (ਗੁਰਲਾਲ ਸਿੰਘ )
ਹੁਣੇ ਹੁਣੇ ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਤਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ ।
ਭੂਚਾਲ ਦੇ ਝਟਕੇ ਰਾਤ ਕਰੀਬ 10:32 ਤੋਂ 10:35 ਵਿਚਕਾਰ ਪੰਜਾਬ , ਹਰਿਆਣਾ, ਹਿਮਾਚਲ, ਦਿੱਲੀ ਵਿੱਚ ਮਹਿਸੂਸ ਹੋਏ ।