You are currently viewing

ਚੰਡੀਗੜ੍ਹ, 26 ਜਨਵਰੀ 2021 (ਦ ਪੀਪਲ ਟਾੲੀਮ ਬਿੳੂਰੋ)

ਗਣਤੰਤਰ ਦਿਵਸ ਮੌਕੇ ਕਿਸਾਨਾਂ ਦੁਅਾਰਾ ਕੀਤੀ ਟਰੈਕਟਰ ਰੈਲੀ ਦੋਰਾਨ ਦਿੱਲੀ ‘ਚ ਲਾਲ ਕਿਲੇ ‘ਤੇ ਝੰਡਾ ਲਹਿਰਾਏ ਜਾਣ ਦੀ ਘਟਨਾ ਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤ ਨਿੰਦਿਆ ਕੀਤੀ ਹੈ ।