ਵਾਰਡ ਨੰਬਰ 6 ਤੋਂ ਲੜ ਰਹੇ ਨੇ ਚੋਣ
ਖਰੜ 2 ਫਰਵਰੀ (ਗੁਰਲਾਲ ਸਿੰਘ)
ਸ੍ਰੋਮਣੀ ਆਕਾਲੀ ਦਲ ਦੇ ਉਮੀਦਵਾਰ ਰਾਜਿੰਦਰ ਸਿੰਘ ਨੰਬਰਦਾਰ ਵੱਲੋ ਅੱਜ ਆਪਣੇ ਨਾਮਜਦਗੀ ਕਾਗਜ ਦਾਖਲ ਕਰਵਾਏ ਗਏ । ਰਾਜਿੰਦਰ ਸਿੰਘ ਨੰਬਰਦਾਰ ਵਾਰਡ ਨੰਬਰ 6 ਖਰੜ ਤੋਂ ਚੋਣ ਦੰਗਲ ’ਚ ਉਤਰੇ ਹਨ ।
ਇਸ ਮੌਕੇ ਉਨ੍ਹਾਂ ਵਾਰਡ ਵਾਸੀਆਂ ਨੂੰ ਸਰਵਪੱਖੀ ਵਿਕਾਸ ਦਾ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਰੁਕੇ ਕੰਮਾ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਜਾਵੇਗਾ।