By Admin
ਜਗਰਾਉਂ 15 ਮਈ
ਜਗਰਾਉਂ ਦੀ ਨਵੀਂ ਦਾਣਾ ਮੰਡੀ ‘ਚ ਪੁਲਿਸ ਪਾਰਟੀ ‘ਤੇ ਚਲਾਈਆਂ ਗਈਆਂ ਗੋਲੀਆਂ, ਇਕ ਏ.ਐਸ.ਆਈ ਦੀ ਮੌਕੇ ਤੇ ਹੋਈ ਮੌਤ ਅਤੇ ਦੂਸਰੇ ਜ਼ਖ਼ਮੀ ਥਾਣੇਦਾਰ ਦੀ ਹਸਪਤਾਲ ਜਾ ਕੇ ਮੌਤ ਹੋ ਗਈ, ਚਿੱਟੇ ਰੰਗ ਦੀ ਸਵਿਫਟ ਅਤੇ ਲਾਲ ਰੰਗ ਦੇ ਕੈਂਟਰ ਚ ਸਵਾਰ ਹੋ ਕੇ ਆਏ ਸੀ ਦੋਸ਼ੀ ਜੋ ਕਿ ਮੌਕੇ ਤੋਂ ਫ਼ਰਾਰ ਹੋ ਗਏ ਸਨ।