ਦੀਪ ਸਿੱਧੂ ’ਤੇ ਲੱਖਾ ਸਿਧਾਣਾ ਦੀ ਹੋ ਸਕਦੀ ਹੈ ਗ੍ਰਿਫਤਾਰੀ
ਚੰਡੀਗੜ੍ਹ 28 ਜਨਵਰੀ (ਦ ਪੀਪਲ ਟਾਈਮ ਬਿਉਰੋਂ)
ਕਿਸਾਨੀ ਅੰਦੋਲਨ ਦੇ ਚਲਦਿਆਂ ਦਿੱਲੀ ’ਚ ਕਿਸਾਨਾਂ ਵੱਲੋ ਲਹਰਾਏ ਗਏ ਕੇਸਰੀ ਝੰਡੇ ਦੀ ਘਟਨਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਵੱਲੋ ਲੱਖਾ ਸਿਧਾਣਾ ਅਤੇ ਦੀਪ ਸਿੰਧੂ ਦੀ ਗ੍ਰਿਫਤਾਰੀ ਦੇ ਹੁਕਮ ਜਾਰੇ ਕਰ ਦਿੱਤੀ ਗਏ ਹਨ । ਦਿੱਲੀ ਪੁਲਿਸ ਕਮਿਸ਼ਨਰ ਵੱਲੋ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ । ਦੋਨਾਂ ਨੋਜੁਵਾਨ ਆਗੂਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ।
ਪ੍ਰਾਪਤ ਸੂਚਨਾ ਅਨੁਸਾਰ ਖਾਸ ਐਸ.ਆਈ .ਟੀ ਟੀਮ ਤਿਆਰ ਕੀਤੀ ਗਈ ਹੈ । ਜੋ ਦਿੱਲੀ ਲਾਲ ਕਿਲੇ ਤੇ ਹੋਈ ਘਟਨਾ ਦੀ ਜਾਂਚ ਕਰੇਗੀ ।