ਡਾ ਮੁਲਤਾਨੀ ਸਾਬ ਅਾਮ ਅਾਦਮੀ ਪਾਰਟੀ ਵਿੱਚ ਸ਼ਾਮਲ ਹੋੲੇ

ਡਾ ਮੁਲਤਾਨੀ ਸਾਬ ਅਾਮ ਅਾਦਮੀ ਪਾਰਟੀ ਵਿੱਚ ਸ਼ਾਮਲ ਹੋ ਗੲੇ ਹਨ । ਜਾਣਕਾਰੀ ਅਨੁਸਾਰ  ਡਾ. ਸਾਹਿਬ  ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਨਿਸ਼ਾਨ ਝਾੜੂ ਤੇ ਚੋਣ ਲੜਨ ਦੀਆਂ ਤਿਅਰੀਆਂ ਕਰ ਰਹੇ ਹਨ। ਚੋਣ ਦੰਗਲ ਵਿੱਚ ੳੁਨਾਂ ਦਾ  ਮੁਕਾਬਲਾ ਹੋਵੇਗਾ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨਾਲ ਹੋਵੇਗਾ ।