ਖਾਸ ਖਬਰ

ਦ ਪਿਪਲ ਟਾਈਮ ਬਿਊਰੋ

ਨਵੀਂ ਦਿੱਲੀ 23 ਜਨਵਰੀ

               ਦਿੱਲੀ ਪੁਲਿਸ ਨੇ ਕਿਸਾਨਾਂ ਨੂੰ 26 ਜਨਵਰੀ ਤੇ ਟਰੈਕਟਰ ਮਾਰਚ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ । ਕਿਸਾਨਾਂ ਵੱਲੋ ਰਿੰਗ ਰੋਡ ਤੇ ਸ਼ਾਤਮਈ ਤਰੀਕੇ ਨਾਲ ਟਰੈਕਟਰ ਪਰੇਡ ਕੀਤੀ ਜਾਵੇਗਾੀ।