ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਮੀਟਿੰਗ ਰਹੀ ਬੇਸਿੱਟਾ
ਕਿਸਾਨ ਕਾਲੇ ਕਾਨੂੰਨ ਰੱਦ ਕਰਾਓਣ ਤੇ ਅੜੇ
ਅਗਲੀ ਮੀਟਿੰਗ 22 ਜਨਵਰੀ ਨੂੰ ਹ
ਨਵੀਂ ਦਿੱਲੀ 20 ਜਨਵਰੀ (ਗੁਰਲਾਲ)
ਕੇਂਦਰ ਤੇ ਕਿਸਾਨਾਂ ਦੀ ਦਸਵੇਂ ਗੇੜ ਦੀ ਬੈਠਕ ਵੀ ਬੇਨਤੀਜਾਂ ਰਹੀ ਹੈ । ਕਿਸਾਨ ਕਾਲੇ ਕਾਨੂੰਨ ਰੱਦ ਕਰਾਓਣ ਤੇ ਅੜੇ ਹੋੲੇ ਹਨ ਪਰ ਕੇਂਦਰ ਅਜੇ ਵੀ ਅੜੀਅਲ ਵਤੀਰਾ ਅਪਣਾ ਰਹੀ ਹੈ । ਕਿਸਾਨ ਲੀਡਰਾਂ ਨੇ ਕੇਂਦਰ ਨੂੰ ਪਰਪੋਜ ਲ ਭੇਜਿਅਾ ਹੈ ਜਿਸ ਤੇ ਮੋਦੀ ਸਰਕਾਰ ਵੱਲੋ ਵਿਚਾਰ ਕੀਤੀ ਜਾਵੇਗੀ।
ਵਿਗਿਅਾਨ ਭਵਨ ਚੋ ਬੈਠਕ ੳੁਪਰੰਤ ਬਾਹਰ ਅਾੲੇ ਕਿਸਾਨ ਅਾਗੂਅਾ ਨੇ ਕਿਹਾ ਕਿ ਕੇਂਦਰ ਨੇ ਵਿਸਵਾਸ਼ ਦਿਵਾੲਿਅਾ ਹੈ ਕਿ ਅੈਨ ਅਾੲੀ ੲੇ ਵੱਲੋ ਭੇਜ਼ੇ ਜਾਣ ਵਾਲੇ ਨੋਟਿਸਾ ਤੇ ਰੋਕ ਲਗਾ ਦਿੱਤੀ ਗੲੀ ਹੈ । ਹੁਣ ਕਿਸਾਨਾਂ ਦੀ ਹਮਾੲਿਤ ਕਰਨ ਵਾਲਿਅਾ ਤੇ ਕੋੲੀ ਕਾਰਵਾੲੀ ਨਹੀ ਕੀਤੀ ਜਾਵੇਗੀ।