ਨਵੀ ਦਿੱਲੀ ,23 ਜਨਵਰੀ (ਦ ਪੀਪੀਲ ਟਾਈਮ ਬਿਉਰੋ):
ਕਿਸਾਨ ਮੋਰਚੇ ਦੇ ਚਲਦਿਆਂ ਨੌਜਵਾਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਫੜਿਆਂ ਅਤੇ ਪੁਲਿਸ ਦੇ ਹਵਾਲੇ ਕੀਤਾ । ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਇਸ ਵਿਅਕਤੀ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ । ਇਹ ਵਿਅਕਤੀ ਹਿੰਸਾਂ ਫੈਲਾਉਂਣ ਦੇ ਇਰਾਦੇ ਨਾਲ ਆਇਆ ਦੱਸਿਆ ਜਾ ਰਿਹਾ।