You are currently viewing

Admin

ਕਾਂਗਰਸੀ ਆਗੂ ਰਘੂਨੰਦਨ ਲਾਲ ਭਾਟੀਆ  ਕੋਰੋਨਾ ਤੋਂ ਹਾਰੇ ਜੰਗ

ਚੰਡੀਗੜ੍ਹ, 15 ਮਈ :

ਸਾਬਕਾ ਵਿਦੇਸ਼ ਰਾਜ ਮੰਤਰੀ   ਰਘੂਨੰਦਨ ਲਾਲ ਭਾਟੀਆ ਦਾ ਕੋਰੋਨਾ ਹੋਣ ਕਾਰਨ ਦਿਹਾਂਤ ਹੋਣ ਦੀ ਸੂਚਨਾ ਹੈ। 100 ਸਾਲਾ ਆਰ ਐਲ ਭਾਟੀਆ ਨੇ ਅੱਜ ਸਵੇਰੇ ਆਪਣੇ ਆਖਰੀ ਸ਼ਾਹ ਲਏ।